Monday, October 26, 2020

Punjab

ਜ਼ਿਲੇ ਦੇ 53 ਪਿੰਡਾਂ ਵਿਚ ਵੱਖ-ਵੱਖ ਕੰਮਾਂ ਦਾ ਅੱਜ ਵਰਚੂਅਲ ਉਦਘਾਟਨ ਕਰਨਗੇ ਮੁੱਖ ਮੰਤਰੀ

PUNJAB NEWS EXPRESS | October 17, 2020 10:31 AM
 
ਨਵਾਂਸ਼ਹਿਰ:ਸਮਾਰਟ ਵਿਲੇਜ ਕੰਪੇਨ ਫੇਜ-2 ਦੇ ਜ਼ਿਲੇ ਦੇ 53 ਪਿੰਡਾਂ ਵਿਚ ਵੱਖ-ਵਖ ਵਿਕਾਸ ਕੰਮਾਂ ਦਾ ਵਰਚੂਅਲ ਉਦਘਾਟਨ ਭਲਕੇ 17 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਨਾਂ ਸਮੂਹ 53 ਪਿੰਡਾਂ ਦੀਆਂ ਪੰਚਾਇਤਾਂ ਵੈਬਐਕਸ ਅਤੇ ਫੇਸਬੁੱਕ ਜ਼ਰੀਏ ਇਸ ਵਚਚੂਅਲ ਉਦਘਾਟਨੀ ਪ੍ਰੋਗਰਾਮ ਦਾ ਹਿੱਸਾ ਬਣਨਗੀਆਂ। ਉਨਾਂ ਦੱਸਿਆ ਕਿ ਇਨਾਂ ਗ੍ਰਾਮ ਪੰਚਾਇਤਾਂ ਵਿਚ ਬਹਿਰਾਮ, ਲਧਾਣਾ ਉੱਚਾ, ਮੰਢਾਲੀ, ਮਹਿਰਮਪੁਰ, ਚੱਕ ਬਿਲਗਾ, ਕੰਗਰੋੜ, ਚਾਂਦਪੁਰ ਰੁੜਕੀ ਕਲਾਂ, ਸਾਹਿਬਾ, ਬਛੌੜੀ, ਮੰਗੂਪੁਰ, ਕਰੀਮਪੁਰ ਧਿਆਨੀ, ਬਾਗੋਵਾਲ, ਮੁੱਤੋਂ, ਮਹਿਤਪੁਰ, ਗਹੂੰਣ, ਗੜੀ ਕਾਨੂੰਗੋਆ, ਸਿੰਬਲ ਮਜਾਰਾ, ਟਕਾਰਲਾ, ਅਮਰਗੜ, ਜਾਡਲਾ, ਮੰਗੂਵਾਲ, ਪਨੂੰ ਮਜਾਰਾ, ਨੋਰਾ, ਕਰਿਆਮ, ਮੀਰਪੁਰ ਜੱਟਾਂ, ਸੋਨਾ, ਉੜਾਪੜ, ਗਰਚਾ, ਔੜ, ਭਾਰਟਾ ਕਲਾਂ, ਲੜੋਆ, ਬੱਲੋਵਾਲ, ਚਾਹਲ ਕਲਾਂ, ਮੀਰਪੁਰ ਲੱਖਾਂ, ਕਟਾਰੀਆਂ, ਖਾਨਪੁਰ, ਘੁੰਮਣ, ਸੜੋਆ, ਜੈਨਪੁਰ, ਕਾਠਗੜ, ਰੈਲ ਮਾਜਰਾ, ਥੋਪੀਆ, ਮਝੋਟ, ਭੰਗਲ ਕਲਾਂ, ਕਾਹਮਾ, ਭੀਣ, ਸੋਇਤਾ, ਚੱਕਲੀ ਸੁਜਾਇਤ, ਕਾਹਲੋਂ, ਬੁਰਜ ਟਹਿਲ ਦਾਸ, ਚਾਹਲ ਖੁਰਦ, ਨੂਰਪੁਰ ਤੇ ਭਰੋ ਮਜਾਰਾ ਸ਼ਾਮਿਲ ਹਨ।             

Have something to say? Post your comment

Punjab

ਸੰਘੀ ਢਾਂਚੇ ਬਾਰੇ '900 ਚੂਹੇ ਖਾ ਕੇ ਹੱਜ ਨੂੰ ਚੱਲੀ ਬਿੱਲੀ' ਵਰਗੀਆਂ ਗੱਲਾਂ ਨਾ ਕਰਨ ਬਾਦਲ- ਹਰਪਾਲ ਸਿੰਘ ਚੀਮਾ

ਨੰਬਰਦਾਰ ਯੂਨੀਅਨ ਚੰਡੀਗੜ੍ਹ ਦਾ ਵਫ਼ਦ ਨੇ ਖੇਤੀ ਬਿੱਲਾਂ ਬਾਰੇ ਦਿੱਤਾ ਮੰਗ ਪੱਤਰ

ਸੂਬੇ ਵਿੱਚ ਝੋਨੇ ਦੀ ਖ਼ਰੀਦ 100 ਲੱਖ ਮੀਟ੍ਰਿਕ ਟਨ ਤੋਂ ਪਾਰ: ਆਸ਼ੂ

ਚੋਣ ਪ੍ਰਕਿਰਿਆ ਸਬੰਧੀ ਜਾਗਰੂਕਤਾ ਲਈ ਕੁਇਜ਼ ਮੁਕਾਬਲੇ ਅੱਜ-ਜ਼ਿਲਾ ਚੋਣ ਅਫ਼ਸਰ

ਕੈਪਟਨ ਅਮਰਿੰਦਰ ਸਿੰਘ ਨੇ ਬੀਰ ਦਵਿੰਦਰ ਸਿੰਘ ਵੱਲੋਂ ਰਾਜਪਾਲ ਦੀ ਕੀਤੀ ਆਲੋਚਨਾ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਨੂੰ ਬੇਲੋੜਾ ਦੱਸਿਆ

ਵਿਜੀਲੈਂਸ ਬਿਊਰੋ ਵੱਲੋਂ ਸਮਾਜ 'ਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ‘ਚੌਕਸੀ ਜਾਗਰੂਕਤਾ ਹਫ਼ਤਾ’ ਮਨਾਇਆ ਜਾਵੇਗਾ

ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਅਨਾਥ ਆਸ਼ਰਮ ਅਤੇ ਅਪਾਹਜ ਆਸ਼ਰਮ ਦਾ ਅਚਾਨਕ ਨਿਰੀਖਣ

ਕ੍ਰਿਕੇਟ ਦੇ ਆਈ.ਪੀ.ਐਲ. ਮੈਚਾਂ 'ਤੇ ਦੜਾ ਸੱਟਾ ਲਗਾਉਣ ਵਾਲਾ ਮੁੱਖ ਸਰਗਣਾ ਕਾਬੂ-ਐਸ.ਐਸ.ਪੀ. ਦੁੱਗਲ

ਐਮ. ਪੀ ਮਨੀਸ਼ ਤਿਵਾੜੀ ਨੇ ਵੱਖ-ਵੱਖ ਮੰਡੀਆਂ ’ਚ ਝੋਨੇ ਦੀ ਖ਼ਰੀਦ ਪ੍ਰਕਿਰਿਆ ਅਤੇ ਲਿਫਟਿੰਗ ਦਾ ਲਿਆ ਜਾਇਜ਼ਾ

ਕੌਮੀ ਮੀਡੀਆ ਐਵਾਰਡਜ਼, 2020 ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਅਰਜ਼ੀਆਂ ਦੀ ਮੰਗ