Thursday, April 25, 2024

Punjab

ਸੈਨਿਕ ਵਿੰਗ ਨੇ ਕੀਤਾ ਨਵ ਨਿੰਯੁਕਤ ਅਕਾਲੀ ਆਗੂਆਂ ਦਾ ਸਨਮਾਨ ਇੰਜ,ਸਿੱਧੂ

PUNJAB NEWS EXPRESS | April 10, 2021 07:04 PM

ਬਰਨਾਲਾ:  ਅੱਜ ਸਥਾਨਕ ਗੁਰੂਘਰ ਬਾਬਾ ਗਾਧਾ ਸਿੰਘ ਵਿਖੇ ਸੈਨਿਕ ਵਿੰਗ ਸਿਰੋਮਣੀ ਅਕਾਲੀ ਦਲ ਵੱਲੋ ਨਵੇ ਚੁਣੇ ਹੋਏ ਜਿਲ੍ਹਾ ਪ੍ਰਧਾਨਾ ਅਤੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ ਇਹ ਜਾਣਕਾਰੀ ਪਰੈਸ ਦੇ ਨਾ ਜਾਰੀ ਕਰਦੀਆ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੇਦੀਆ ਦੱਸੀਆ ਕਿ ਇਹ ਸਨਮਾਨ ਪਾਰਟੀ ਦੀ ਰਵਾਇਤ ਹੈ ਅਤੇ ਇਸ ਨਾਲ ਲੀਡਰਾਂ ਨੂੰ ਆਪਣੀ ਜੁਮੇਵਾਰੀ ਦਾ ਅਹਿਸਾਸ ਹੁੰਦਾ ਹੈ।ਸੈਨਿਕ ਵਿੰਗ ਵੱਲੋ ਬੀਬੀ ਰਾਜਿੰਦਰ ਕੌਰ ਮੀਮਸਾ ਮੁੱਖ ਸਲਾਹਕਾਰ ਇਸਤਰੀ ਅਕਾਲੀ ਦਲ ਪਰਮਜੀਤ ਸਿੰਘ ਦਿੱਲੋ ਐਮ ਸੀ ਅਤੇ ਸਾਬਕਾ ਪਰਧਾਨ ਧਰਮ ਸਿੰਘ ਫੌਜੀ ਐਮ ਸੀ

ਜਿਲ੍ਹਾ ਪਰਧਾਨ ਐਸ ਸੀ ਵਿੰਗ ਤਰਨਜੀਤ ਸਿੰਘ ਦੁੱਗਲ ਜਿਲ੍ਹਾ ਪਰਧਾਨ ਜੂਥ ਵਿੰਗ ਦਵਿੰਦਰ ਸਿੰਘ ਬੀਹਲਾ ਅਕਾਲੀ ਆਗੂ ਅਤੇ ਸਮਾਜ ਸੇਵੀ ਜਸਵੀਰ ਸਿੰਘ ਗੱਖੀ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ ਸੁਖਪਾਲ ਸਿੰਘ ਰੁਪਾਣਾ ਐਮ ਸੀ ਕੈਪਟਨ ਵਿਕਰਮ ਸਿੰਘ ਸਰਪਰਸਤ ਅਤੇ ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ਜਿਲ੍ਹਾ ਪ੍ਰਧਾਨ ਸੈਨਿਕ ਵਿੰਗ ਦਾ ਸਨਮਾਨ ਕੀਤਾ ਗਿਆ।ਇਸ ਮੋਕੇ ਸੈਕੜੈ ਸਾਬਕਾ ਫੌਜੀ ਹਾਜਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ