Thursday, April 25, 2024

Sports

ਟੀ-20 ਵੂਮੈਨ ਚੈਲੇਂਜ-2020 : ਕਿਸ ਦੇ ਸਿਰ ਬੱਝੇਗਾ ਜਿੱਤ ਦਾ ਸਿਹਰਾ?

PUNJAB NEWS EXPRESS | November 09, 2020 03:47 PM

ਸ਼ਾਰਜਾਹ:ਟੀ-20 ਵੂਮੈਨ ਚੈਲੇਂਜ-2020 ਦਾ ਫਾਈਨਲ ਮੁਕਾਬਲਾ ਸੋਮਵਾਰ ਟ੍ਰੇਲਬਲੇਜ਼ਰਸ ਤੇ ਸੁਪਰਨੋਵਾਜ਼ ਦਰਮਿਆਨ ਖੇਡਿਆ ਜਾਣਾ ਹੈ। ਇਸ ਮੁਕਾਬਲੇ 'ਚੋਂ ਮਿਤਾਲੀ ਰਾਜ ਦੀ ਕਪਤਾਨੀ ਵਾਲੀ ਟੀਮ ਵੇਲੋਸਿਟੀ ਬਾਹਰ ਹੋ ਚੁੱਕੀ ਹੈ ਕਿਉਂਕਿ ਵੇਲੋਸਿਟੀ ਦਾ ਨੈੱਟ ਰੇਟ ਖ਼ਰਾਬ ਸੀ। ਉਥੇ ਹੀ ਇਕ-ਇਕ ਮੁਕਾਬਲਾ ਜਿੱਤ ਕੇ ਬਿਹਤਰ ਰਨ ਰੇਟ ਨਾਲ ਦੋ ਵਾਰ ਦੀ ਵੂਮੈਨ ਆਈਪੀਐੱਲ ਚੈਂਪੀਅਨ ਸੁਪਰਨੋਵਾਜ਼ ਤੇ ਟ੍ਰੇਲਬਲੇਜ਼ਰਸ ਫਾਈਨਲ 'ਚ ਪਹੁੰਚ ਗਈ ਹੈ।

ਸੁਪਰਨੋਵਾਜ਼ ਦੀ ਟੀਮ ਸੋਮਵਾਰ ਨੂੰ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡੇ ਜਾਣ ਵਾਲੇ ਵੂਮੈਨ ਟੀ-20 ਚੈਲੇਂਜ ਦੇ ਫਾਈਨਲ 'ਚ ਟ੍ਰੇਲਬਲੇਜ਼ਰਸ ਨਾਲ ਭਿੜੇਗੀ। ਸੁਪਰਨੋਵਾਜ਼ ਦੀਆਂ ਨਿਗਾਹਾਂ ਖਿਤਾਬੀ ਹੈਟ੍ਰਿਕ 'ਤੇ ਹੋਣਗੀਆਂ, ਜਦੋਂਕਿ ਟ੍ਰੇਲਬਲੇਜ਼ਰਸ ਦੀ ਟੀਮ ਟੀ-20 ਚੈਲੇਂਜ ਦੀ ਨਵੀਂ ਚੈਂਪੀਅਨ ਬਣਨਾ ਚਾਹੇਗੀ। ਦੋਵੇਂ ਟੀਮਾਂ ਵਿਚਾਲੇ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮੁਕਾਬਲਾ ਹੋਇਆ ਸੀ, ਜਿੱਥੇ ਸੁਪਰਨੋਵਾਜ਼ ਨੇ ਟ੍ਰੇਲਬਲੇਜ਼ਰਸ ਨੂੰ ਕਰੀਬੀ ਮੁਕਾਬਲੇ 'ਚ ਦੋ ਦੌੜਾਂ ਨਾਲ ਹਰਾਇਆ ਸੀ। ਅਜਿਹੇ 'ਚ ਫਾਈਨਲ ਮੁਕਾਬਲਾ ਕਾਫ਼ੀ ਦਿਲਚਸਪ ਹੋਵੇਗਾ।

Have something to say? Post your comment

google.com, pub-6021921192250288, DIRECT, f08c47fec0942fa0

Sports

7ਵਾਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ 8 ਮਾਰਚ ਤੋਂ ਐਲ.ਐਨ.ਸੀ.ਟੀ. ਯੂਨੀਵਰਸਿਟੀ ਭੋਪਾਲ 'ਚ ਹੋਵੇਗਾ ਸ਼ੁਰੂ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਤੇ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਵੱਲੋਂ ਖੇਡ ਸੱਭਿਆਚਾਰ ਪ੍ਰਫੁਲਤ ਕਰਨ ਬਾਰੇ ਚਰਚਾ

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ 7ਵੀਂ ਸਲਾਨਾ ਅਥਲੈਟਿਕਸ ਮੀਟ ਕਰਵਾਈ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਤਕਨੀਕੀ ਅਧਿਕਾਰੀਆਂ ਲਈ ਰਿਫਰੈਸ਼ਰ ਕੈਂਪ

ਪਿੰਡ ਖਟਕੜ ਕਲਾਂ ਵਿੱਚ ਆਯੋਜਿਤ ਕਬੱਡੀ ਕੱਪ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ

ਪੰਜਾਬ ਖੇਡਾਂ ਲਈ ਵੱਡੇ ਬਜਟ ਦੀ ਯੋਜਨਾ ਬਣਾ ਰਿਹਾ ਹੈ: ਹਰਪਾਲ ਸਿੰਘ ਚੀਮਾ

ਹਰ ਗੁਰਦੁਆਰੇ ਤੇ ਖਾਲਸਾ ਸਕੂਲਾਂ 'ਚ ਗੱਤਕਾ ਅਖਾੜੇ ਖੋਲੇ ਜਾਣ ਤੇ ਗੱਤਕਾ ਕੋਚ ਰੱਖੇ ਜਾਣ : ਗਰੇਵਾਲ ਵੱਲੋਂ ਅਪੀਲ

ਗੱਤਕਾ ਫੈਡਰੇਸ਼ਨ ਯੂ.ਕੇ. ਵੱਲੋਂ ਗੱਤਕਾ ਖੇਡ ਨੂੰ ਭਾਰਤੀ ਨੈਸ਼ਨਲ ਖੇਡਾਂ 'ਚ ਸ਼ਾਮਲ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ

ਨਵੀਂ ਖੇਡ ਨੀਤੀ ਪੰਜਾਬ ‘ਚ ਖੇਡ ਸੱਭਿਆਚਾਰ ਦੀ ਮੁੜ ਸੁਰਜੀਤੀ ਨੂੰ ਹੁਲਾਰਾ ਦੇਵੇਗੀ : ਮੀਤ ਹੇਅਰ

ਕੌਮੀ ਖੇਡਾਂ 'ਚ "ਗੱਤਕਾ ਖੇਡ" ਨੂੰ ਸ਼ਾਮਲ ਕਰਵਾਉਣ ਵਾਲੀ ਗੁਰਸਿੱਖ ਸ਼ਖਸੀਅਤ ਦਾ ਸ਼੍ਰੋਮਣੀ ਕਮੇਟੀ ਕਰੇ ਵਿਸ਼ੇਸ਼ ਸਨਮਾਨ : ਪ੍ਰੋ. ਬਡੂੰਗਰ