Wednesday, April 24, 2024

World

ਕੈਨੇਡਾ ਨੇ ਅੰਤਰ ਰਾਸ਼ਟਰੀ ਆਵਾਜਾਈ ਉੱਤੇ ਪਾਬੰਦੀ 30, ਸਤੰਬਰ ਤਕ ਵਧਾਈ

ਪੰਜਾਬ ਨਿਊਜ਼ ਐਕਸਪ੍ਰੈਸ | August 29, 2020 12:08 PM

ਓਟਾਵਾ: ਕੈਨੇਡਾ ਸਰਕਾਰ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਅੰਤਰ ਰਾਸ਼ਟਰੀ ਆਵਾਜਾਈ ਉੱਤੇ ਚਲ ਰਹੀ ਪਾਬੰਦੀ ਵਿਚ 30, ਸਤੰਬਰ ਤਕ ਵਾਧਾ ਕਰ ਦਿੱਤਾ ਹੈ | ਇਸ ਸਮੇ ਦੌਰਾਨ ਅਮਰੀਕਾ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਉੱਤੇ ਇਹ ਪਾਬੰਦੀਆਂ ਲਾਗੂ ਰਹਿਣਗੀਆਂ | ਅਮਰੀਕਾ ਆਉਣ ਜਾਣ ਤੇ 21, ਸਤੰਬਰ ਤਕ ਪਾਬੰਦੀ ਦੇ ਹੁਕਮ ਕੀਤੇ ਹੋਏ ਹਨ |

ਕੈਨੇਡਾ ਨੇ ਮਾਰਚ ਦੇ ਮਹੀਨੇ ਮਹਾਮਾਰੀ ਕਾਰਨ ਅੰਤਰ ਰਾਸ਼ਟਰੀ ਆਵਾਜਾਈ ਉੱਤੇ ਪਾਬੰਦੀ ਲਾਗੈ ਸੀ ਅਤੇ ਸਿਰਫ ਕੈਨੇਡਾ ਦੇ ਸ਼ਹਿਰੀਆਂ ਅਤੇ ਪੱਕੇ ਨਿਵਾਸੀਆਂ ਨੂੰ ਆਉਣ ਜਾਣ ਦੀ ਛੋਟਾ ਦਿੱਤੀ ਗਈ ਸੀ | ਕੈਨੇਡਾ ਨੇ ਹਰ ਤਰਾਂ ਦੀ  ਗੈਰ ਜਰੂਰੀ ਆਵਾਜਾਈ ਉੱਤੇ ਰੋਕ ਲਾਗੈ ਹੋਈ ਹੈ ਜਿਸ ਵਿਚ ਟੂਰਿਸਟ ਵੀ ਸ਼ਾਮਿਲ ਹਨ | ਕੈਨੇਡਾ ਦੇ ਸ਼ਹਿਰੀ ਜੋ ਦੇਸ਼ ਤੋਂ ਬਾਹਰ ਜਾਂਦੇ ਹਨ ਉਹਨਾਂ ਨੂੰ ਵਾਪਿਸ ਆਕੇ ਏਕੰਟਵਾਸ ਵਿਚ ਰਹਿਣਾ ਲਾਜ਼ਮੀ ਹੈ | ਸ਼ਹਿਰ ਵਰਕਰ, ਹਵਾਬਾਜ਼ੀ ਅਮਲਾ ਅਤੇ ਟਰੱਕ ਡ੍ਰਾਇਵਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ |

ਕੁਝ ਹਾਲਤਾਂ ਵਿਚ ਕੈਨੇਡਾ ਦੇ ਸ਼ਹਿਰੀ ਅਤੇ ਪੱਕੇ ਵਸਨੀਕਾਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਹਵਾਈ ਜਹਾਜ ਰਹਿਣ ਆਉਣ ਜਾਣ ਦੀ ਆਯਾ ਹੈ ਜਿਸ ਲਈ ਸਰਕਾਰ ਦੀ ਆਗਯਾ ਲੈਣੀ ਪੈਂਦੀ ਹੈ |

Have something to say? Post your comment

google.com, pub-6021921192250288, DIRECT, f08c47fec0942fa0

World

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਚੰਗੇ ਸਾਰਥਕ ਸੁਨੇਹੇ ਨਾਲ ਹੋਈ ਸਮਾਪਤ

ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਕਾ ਧਰਨਾ ਹੋਇਆ 12ਵੇਂ ਦਿਨ 'ਚ ਦਾਖਲ 

18 ਦਿਨ ਦੇ ਦਿਨ , ਰਾਤ ਦੇ ਧਰਨੇ ਤੋ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਜਿੱਤ ਤੋ ਬਾਅਦ ਮੋਰਚਾ ਚੁੱਕਿਆ

ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋ ਲਾਇਆ ਪੱਕਾ ਧਰਨਾ 15ਵੇਂ ਦਿਨ ਵਿੱਚ ਦਾਖਲ

ਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ

ਅਮਰੀਕੀ ਸੂਬੇ ਟੈਕਸਾਸ ਦੇ ਮਾਲ 'ਚ ਗੋਲੀਬਾਰੀ,8 ਲੋਕਾਂ ਦੀ ਮੌਤ, 7 ਜ਼ਖਮੀ

ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ, ਦਿਨ-ਦਿਹਾੜੇ ਸਿੱਖ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

Turkey ‘ਚ ਭਾਰੀ ਬਰਫਵਾਰੀ ਕਾਰਨ 54 ਵਾਹਨਾਂ ਦੀ ਟੱਕਰ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੱਲੇਗਾ ਅਪਰਾਧਿਕ ਮੁਕੱਦਮਾ