Wednesday, September 09, 2026
ਤਾਜਾ ਖਬਰਾਂ
ਪੰਜਾਬ ਦੇ ਕਰਮਚਾਰੀਆਂ ਦੀ ਹੜਤਾਲ ਤੇਜ਼: ਮਾਨ ਸਰਕਾਰ ਨੇ 'ਕੋਈ ਕੰਮ ਨਹੀਂ, ਕੋਈ ਤਨਖਾਹ ਨਹੀਂ' ਦਾ ਸੱਦਾ ਦਿੱਤਾ, ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀਕੈਨੇਡਾ ਵਿੱਚ 16 ਪੰਜਾਬੀਆਂ 'ਤੇ 56 ਦੋਸ਼ ਲੱਗੇ ਹਨ, ਜਿਨ੍ਹਾਂ 'ਤੇ ਫਿਰੌਤੀ ਦੀ ਕਾਰਵਾਈ ਕੀਤੀ ਜਾ ਰਹੀ ਹੈ; ਸੰਭਾਵਿਤ ਬਿਸ਼ਨੋਈ ਲਿੰਕਾਂ ਦੀ ਜਾਂਚ ਚੱਲ ਰਹੀ ਹੈ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਨੇ ਮਾਨ ਸਰਕਾਰ ਵੱਲੋਂ ਚੀਫ ਜਸਟਿਸ ਦੀ ਨਿਯੁਕਤੀ ਦੇ ਵਿਰੋਧ ਦੀ ਨਿੰਦਾ ਕੀਤੀਜਸਟਿਸ ਮਿਸ਼ਰਾ ਦੀ ਨਿਯੁਕਤੀ: ਮਾਨ ਸਰਕਾਰ ਦੀ ਸੰਵਿਧਾਨਕ ਚੁਣੌਤੀ ਨੇ ਰਾਜਨੀਤਿਕ ਸਵਾਲ ਖੜ੍ਹੇ ਕੀਤੇਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਉਹ ਭੁਪੇਸ਼ ਬਘੇਲ ਦੀ ਥਾਂ ਲੈਣਗੇਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਵੰਡਣ ਦੀ ਕੋਸ਼ਿਸ਼ ਵਿੱਚ ਪੰਜਾਬ ਸਰਕਾਰ ਨੇ ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਲਈ ਡੀਏ ਵਧਾ ਕੇ 60 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਰੱਖਿਆ 

Entertainment

ਜ਼ੀ ਪੰਜਾਬੀ ਦੇ ਸੀਰੀਅਲ 'ਛੋਟੀ ਜੇਠਾਣੀ' ਤੇ ਬਣੀ ਰੀਲ ਇੰਸਟਾਗਰਾਮ 'ਤੇ ਛਾਈ

Punjab News Express | June 15, 2021 04:13 PM

ਚੰਡੀਗੜ੍ਹ: ਇੰਸਟਾਗ੍ਰਾਮ ਕੁਝ ਅਦਸ਼ੇਤ ਰੀਲਾਂ ਦੇ ਨਜ਼ਾਰੇ ਵੇਖੇ ਜਾ ਸਕਦੇ ਹਨ| ਇੰਸਟਾਗ੍ਰਾਮ ਤੇ ਬਣ ਰਹੀਆਂ ਰੀਲਾਂ ਹਰ ਦਿਨ ਤਹਾਨੂੰ ਖੁਸ਼ਮਿਜ਼ਾਜ਼ ਕਰ ਦਿੰਦੀਆਂ ਹਨ| ਐਸੇ ਹੀ ਕੁਝ ਨਜ਼ਾਰੇ ਆਈ ਹਾਲ ਹੀ ਵਿਚ ਇੰਸਟਾਗ੍ਰਾਮ ਤੇ ਜ਼ੀ ਪੰਜਾਬੀ ਦਾ ਨਵਾਂ ਨਾਟਕ ਤੇ  ਬਣ ਰਹੀਆਂ ਰੀਲਾਂ  ਜਮ੍ਹਾ ਨਜ਼ਰ ਆਈਆਂ|
ਜ਼ੀ ਪੰਜਾਬੀ ਦੇ ਸੀਰੀਅਲ 'ਛੋਟੀ ਜੇਠਣੀ' ਦਾ ਪ੍ਰੀਮੀਅਰ 14 ਜੂਨ ਨੂੰ ਹੋਇਆ ਹੈ ਜਿਸ ਨੂੰ ਦੇਖ ਕੇ ਉਨ੍ਹਾਂ ਦਾ ਧਿਆਨ ਆਪਣੇ ਨਾਲ ਲੱਗਿਆ ਹੋਇਆ ਹੈ। ਇੰਸਟਾਗਰਾਮ ਤੇ ਦਾਰਨੀ-ਜਠਾਨੀ ਦੀ ਬੋਲੀ ਤੇ ਰੀਲਾਂ ਏਨੀ ਦਿਨੀਂ ਪੰਜਾਬੀ ਰੀਲਾਂ ਟਰੈਂਡ ਤੇ ਰਾਜ ਕਰ ਰਿਹਾ ਹੈ। 'ਤੇ ਫਿਰ ਤੁਸੀਂ ਕਿਸ ਗੱਲ ਦੀ ਇੰਤਜ਼ਾਰ ਕਰ ਰਹੇ ਹੋ? ਤੁਸੀਂ ਵੀ ਇਸ ਟ੍ਰੈਂਡ ਦਾ ਹਿੱਸਾ ਜਾਓ
ਰੀਲ ਨੂੰ ਇਕ ਪੰਜਾਬੀ ਬੋਲੀ ਦੁਆਰਾ ਪੇਸ਼ ਕੀਤਾ ਗਿਆ ਹੈ ਜਿਸ ਵਿਚ ਦਰਾਣੀ ਜਠਾਣੀ  ਦੇ ਵਿਚਕਾਰ ਮਜਾਕੀਆ ਤੌਰ 'ਤੇ ਮਜ਼ਾਕ ਅਤੇ ਸ਼ਬਦਾਂ ਨਾਲ ਨੋਕ ਝੋਕ ਨੂੰ  ਦਿਖਾਇਆ ਗਿਆ ਹੈ | ਉਸਦਾ ਪਤਾ ਚਲਦਾ ਹੈ ਕਿ ਇਹ ਰੀਲ ਟ੍ਰੈਂਡ ਅਸਲ ਵਿਚ ਮਜਾਕੀ ਤੌਰ 'ਤੇ ਹੈ|
ਇਹ ਪ੍ਰਸਾਰ ਬਹੁਤ ਹੀ ਆਕਰਸ਼ਣ ਯੋਗ ਹੈ ਜੋ ਕਿ ਲਗਭਗ ਤੁਸੀਂ 30 ਸਕਿੰਟ ਲਈ ਮਜਾਕ ਦੇ ਰੂਪ ਵਿਚ ਮਨੋਰੰਜਨ ਵੇਖ ਰਹੇ ਹੋ |ਖੈਰ, ਇਸ ਮਜ਼ਾਕ ਦਾ ਅਸਲੀ ਸਫ਼ਾ ਦੇਖਣ ਲਈ  ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਿਰਫ ਜ਼ੀ ਪੰਜਾਬੀ ਨਾਲ ਬਣੇ ਰਹੋ ਤੇ ਦਰਾਣੀ ਜੇਠਾਣੀ ਦੀ ਇਸ ਨੋਕ ਝੋਕ ਦਾ ਆਨੰਦ ਮਾਣੋ|

Have something to say? Post your comment

google.com, pub-6021921192250288, DIRECT, f08c47fec0942fa0

Entertainment

ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਆਪਣੀ ਪਤਨੀ ਨਾਲ ਹੋਇਆ ਤਲਾਕ

ਪਿੰਡ-ਪਿੰਡ ਦੂ ਕਹਾਣੀ " ਛੜੇ ਭਗਤ " ਆ ਰਹੀ ਆ ਅੱਜ 21 ਅਗਸਤ ਨੂੰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬੀ ਫਿਲਮ "ਦੀ ਗ੍ਰੇਟ ਪੰਜਾਬ ਰੌਬਰੀ" ਦੀ ਟੀਮ ਦੀ ਮੇਜ਼ਬਾਨੀ

ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੇ ਘਰ ਦੀ ਕੁਰਕੀ ਲਈ ਨੋਟਿਸ ਜਾਰੀ

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ 'ਤੇ FIR ਦਰਜ

ਆਮਿਰ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜੈਸਮੀਨ ਸੈਂਡਲਸ ਨੇ ਆਪਣੇ ਮੰਗੇਤਰ ਨੂੰ ਪ੍ਰਸ਼ੰਸਕਾਂ ਦੇ ਕੀਤਾ ਰੂ-ਬ-ਰੂ

ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਇੰਟਰਨੈਸ਼ਨਲੀ ਵੀ ਬੈਨ

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਜੇਲ੍ਹ

ਭਾਈ ਖਾਲੜਾ ਦੇ ਜੀਵਨ ਅਤੇ ਸਿੱਖ ਨੌਜਵਾਨਾਂ ਨਾਲ ਹੋਈਆਂ ਵਧੀਕੀਆਂ `ਤੇ ਆਧਾਰਿਤ ਫ਼ਿਲਮ `ਸਤਲੁਜ` ਤੇ ਪਾਬੰਦੀ: SGPC ਪ੍ਰਧਾਨ ਵੱਲੋਂ ਨਿੰਦਾ