Tuesday, November 12, 2024

Technology

ਐਪਲ ਨੇ ਸਭ-ਨਵਾਂ ਮੈਕ ਮਿੰਨੀ ਪੇਸ਼ ਕੀਤਾ ਜੋ ਸ਼ਾਨਦਾਰ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ

ਕੁਪਰਟੀਨੋ (ਕੈਲੀਫੋਰਨੀਆ): ਐਪਲ ਨੇ ਮੰਗਲਵਾਰ ਨੂੰ M4 ਅਤੇ ਨਵੀਂ M4 ਪ੍ਰੋ ਚਿਪਸ ਦੁਆਰਾ ਸੰਚਾਲਿਤ ਸਭ-ਨਵੀਂ ਮੈਕ ਮਿੰਨੀ ਪੇਸ਼ ਕੀਤੀ, ਅਤੇ ਸਿਰਫ 5 ਗੁਣਾ 5 ਇੰਚ ਦੇ ਇੱਕ ਹੋਰ ਛੋਟੇ ਰੂਪ ਵਿੱਚ ਪ੍ਰਦਰਸ਼ਨ ਦੀ ਇੱਕ ਸ਼ਾਨਦਾਰ ਮਾਤਰਾ ਨੂੰ ਪੈਕ ਕਰਨ ਲਈ ਐਪਲ ਸਿਲੀਕਾਨ ਦੇ ਆਲੇ ਦੁਆਲੇ ਮੁੜ ਡਿਜ਼ਾਇਨ ਕੀਤਾ।

Instagram down, ਹਜ਼ਾਰਾਂ ਉਪਭੋਗਤਾਵਾਂ ਨੂੰ ਆਈ ਦਿੱਕਤ

ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅੱਜ ਵੀਰਵਾਰ ਸਵੇਰੇ ਕਈ ਉਪਭੋਗਤਾਵਾਂ ਲਈ ਡਾਊਨ ਰਿਹਾ। ਕਰੀਬ 27, 000 ਲੋਕਾਂ ਨੇ ਆਊਟੇਜ ਟਰੈਕਿੰਗ ਵੈੱਬਸਾਈਟ ਡਾਊਨ ਡਿਟੈਕਟਰ 'ਤੇ ਸਵੇਰ ਤੋਂ ਇੰਸਟਾਗ੍ਰਾਮ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ।

ਗੂਗਲ, ​​ਫੇਸਬੁੱਕ ਵਰਗੀਆਂ ਕੰਪਨੀਆਂ ਹੁਣ ਯੂਰਪ 'ਚ ਨਹੀਂ ਕਰ ਸਕਣਗੀਆਂ ਮਨਮਰਜੀ, ਆ ਰਿਹਾ ਖਾਸ ਕਾਨੂੰਨ

ਬ੍ਰਸੇਲਸ:  ਯੂਰਪੀਅਨ ਯੂਨੀਅਨ (ਈਯੂ) ਨੇ ਵੱਡੀਆਂ ਡਿਜੀਟਲ ਕੰਪਨੀਆਂ ਤੇ ਲਗਾਮ ਕੱਸਣ ਲਈ ਬਹੁ-ਇੰਤਜ਼ਾਰ ਵਾਲੇ ਦੋ ਕਾਨੂੰਨਾਂ ਦਾ ਖਰੜਾ ਜਾਰੀ ਕੀਤਾ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਦੀਆਂ ਮੁਸ਼ਕਲਾਂ ਸਿਰਫ ਅਮਰੀਕਾ ਵਿਚ ਹੀ ਨਹੀਂ, ਬਲਕਿ ਯੂਰਪ ਵਿਚ ਵੀ ਵੱਧ ਰਹੀਆਂ ਹਨ। ਯੂਰਪੀਅਨ ਯੂਨੀਅਨ ਨੇ ਆਪਣੇ ਤਜਵੀਜ਼ ਕੀਤੇ ਕਾਨੂੰਨਾਂ ਦਾ ਮੰਤਵ "ਹਫੜਾ ਦਫੜੀ ਵਿਚ ਸ਼ਾਂਤੀ ਬਣਾਈ ਰੱਖਣਾ" ਦੱਸਿਆ ਹੈ।

ਗੂਗਲ ਦੀਆਂ ਸੇਵਾਵਾਂ ਪ੍ਰਭਾਵਤ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕੀਤੀ ਸ਼ਿਕਾਇਤ

ਨਵੀਂ ਦਿੱਲੀ:  ਸਰਚ ਇੰਜਨ ਗੂਗਲ ਦੁਆਰਾ ਦਿੱਤੀਆਂ ਜਾਣ ਵਾਲੀਆਂ ਕਈ ਸਾਰੀਆਂ ਸੇਵਾਵਾਂ ਸੋਮਵਾਰ ਦੀ ਸ਼ਾਮ ਨੂੰ ਪ੍ਰਭਾਵਤ ਹੋਈਆਂ, ਜਿਸ ਕਾਰਨ ਦੁਨੀਆ ਭਰ ਦੇ ਹਜ਼ਾਰਾਂ ਲੋਕ ਜੀਮੇਲ, ਹੈਂਗਆਉਟ, ਡਰਾਈਵ ਅਤੇ ਯੂਟਿਊਬ ਦੀ ਵਰਤੋਂ ਕਰਨ ਵਿੱਚ ਅਸਮਰੱਥ ਰਹੇ। ਹਾਲਾਂਕਿ, ਗੂਗਲ ਦਾ ਸਰਚ ਇੰਜਣ ਪਹਿਲਾਂ ਵਾਂਗ ਕੰਮ ਕਰਦਾ ਰਿਹਾ। ਲਗਭਗ 45 ਮਿੰਟਾਂ ਲਈ ਪ੍ਰਭਾਵਤ ਹੋਣ ਤੋਂ ਬਾਅਦ ਸੇਵਾਵਾਂ ਮੁੜ ਬਹਾਲ ਹੋ ਗਈਆਂ।

ਵਟਸਐਪ ਨੇ ਯੂਜ਼ਰਸ ਨੂੰ ਦਿੱਤਾ ਅਨੋਖਾ ਫੀਚਰ, ਜਾਣੋ ਪੂਰੀ ਖ਼ਬਰ

ਨਵੀਂ ਦਿੱਲੀ: ਸੋਸ਼ਲ ਮੀਡਿਆ ਪਲੈਟਫੋਰਮ ਤੇ ਵਟਸਐਪ ਇੱਕ ਇਸ ਤਰ੍ਹਾਂ ਦਾ ਐਪ ਹੈ ਜੋ ਸਭ ਤੋਂ ਜ਼ਿਆਦਾ ਮਸ਼ਹੂਰ ਹੈ | ਵਟਸਐਪ ਦੀ ਸਹਾਇਤਾ ਨਾਲ ਯੂਜ਼ਰਸ ਇੱਕ ਦੂਜੇ ਨੂੰ ਫੋਟੋ, ਡੋਕੂਮੈਂਟਸ ਅਤੇ ਵੀਡੀਓ ਆਸਾਨੀ ਨਾਲ ਸ਼ੇਅਰ ਕਰ ਦਿੰਦੇ ਹਨ | ਸਹੂਲਤਾਂ ਨੂੰ ਦੇਖਦੇ ਹੋਏ ਵਟਸਐਪ ਦੇ ਯੂਜ਼ਰਸ ਦੀ ਗਿਣਤੀ ਵੀ ਕਰੀਬ 230 ਕਰੋੜ ਤੱਕ ਪਹੁੰਚ ਗਈ ਹੈ | ਵਟਸਐਪ ਦਾ ਆਰਕਾਈਵ ਫੀਚਰ ਤੁਸੀਂ ਯੂਜ਼ ਕਰਦੇ ਹੋ ਤਾਂ ਜਲਦ ਹੀ ਇਸਦੀ ਜਗ੍ਹਾ ਇੱਕ ਨਵਾਂ ਫੀਚਰ ਦਿੱਤਾ ਜਾ ਸਕਦਾ ਹੈ | ਕੰਪਨੀ ਰੀਡ ਲੇਟਰ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜੋ ਆਰਕਾਈਵ ਚੈਟਸ ਨੂੰ ਰੀਪਲੇਸ ਕਰ ਦੇਵੇਗਾ |

ਵਟਸਐਪ ਪੇਮੈਂਟ ਨੂੰ ਭਾਰਤ ਵਿੱਚ ਮਿਲੀ ਹਰੀ ਝੰਡੀ, ਗੂਗਲ ਪੇ ਨੂੰ ਮਿਲੇਗੀ ਵੱਡੀ ਚੁਣੌਤੀ

ਨਵੀਂ ਦਿੱਲੀ:ਫੇਸਬੁੱਕ ਦੀ ਮਾਲਕੀਅਤ ਵਾਲੀ ਮੈਸੇਜਿੰਗ ਐਪ ਵਟਸਐਪ (ਵਟਸਐਪ) ਨੂੰ ਭਾਰਤ ਵਿੱਚ ਭੁਗਤਾਨ ਸੇਵਾ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਨੇ ਵਟਸਐਪ ਪੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਸ਼ਰਤ ਰੱਖੀ ਹੈ ਕਿ ਇਸ ਸਮੇਂ ਇਹ 2 ਕਰੋੜ ਉਪਭੋਗਤਾਵਾਂ ਲਈ ਜਾਰੀ ਕੀਤੀ ਜਾਵੇਗੀ। ਦੱਸ ਦੇਈਏ ਕਿ ਭਾਰਤ ਵਿਚ ਵਟਸਐਪ ਯੂਜ਼ਰਸ ਦੀ ਗਿਣਤੀ 400 ਮਿਲੀਅਨ ਤੋਂ ਵੀ ਜ਼ਿਆਦਾ ਹੈ।

ਕਲਪਨਾ ਚਾਵਲਾ ਦੇ ਨਾਂਅ 'ਤੇ ਰੱਖਿਆ ਗਿਆ ਸਪੇਸਕ੍ਰਾਫਟ ਦਾ ਨਾਂਅ, ਨਾਸਾ ਨੇ ਦਿੱਤੀ ਜਾਣਕਾਰੀ

ਵਾਸ਼ਿੰਗਟਨ: ਏਰੋਸਪੇਸ ਕੰਪਨੀ ਨੌਰਥਰੋਪ ਗਰੂਮੈਨ ਕਾਰਪੋਰੇਸ਼ਨ ਨੇ ਆਪਣੀ ਸ਼ੁਰੂਆਤੀ ਸਿਗਨਸ ਸਪੇਸਕ੍ਰਾਫਟ ਦਾ ਨਾਮ ਭਾਰਤੀ ਮੂਲ ਦੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਨਾਂ 'ਤੇ ਰੱਖਿਆ ਹੈ।

google.com, pub-6021921192250288, DIRECT, f08c47fec0942fa0