Monday, June 16, 2025

Entertainment

ਵਿਆਹ ਤੋਂ ਬਾਅਦ ਨੇਹਾ ਨੇ ਬਦਲਿਆਂ ਨਾਂਅ ਤਾਂ ਹਬੀ ਰੋਹਨਪ੍ਰੀਤ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ

PUNJAB NEWS EXPRESS | October 31, 2020 12:12 PM

ਬਾਲੀਵੁੱਡ ਸਿੰਗਰ ਨੇਹਾ ਕੱਕੜ ਹੁਣ ਵਿਆਹ ਤੋਂ ਬਾਅਦ ਮਿਸੇਜ਼ ਸਿੰਘ ਹੋ ਚੁੱਕੀ ਹੈ। ਨੇਹਾ ਕੱਕੜ ਨੇ 24 ਅਕਤੂਬਰ ਨੂੰ ਦਿੱਲੀ ਦੇ ਇਕ ਗੁਰਦੁਆਰੇ 'ਚ ਪੰਜਾਬੀ ਸਿੰਗਰ ਰੋਹਨਪ੍ਰੀਤ ਸਿੰਘ ਦੇ ਨਾਲ ਲਾਵਾਂ ਲਈਆਂ ਸਨ। ਨੇਹਾ ਤੇ ਰੋਹਨ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹਰ ਤਸਵੀਰ 'ਚ ਨੇਹਾ ਤੇ ਰੋਹਨ ਇਕ ਦੂਸਰੇ ਦੇ ਪਿਆਰ 'ਚ ਡੁੱਬੇ ਹੋਏ ਹਨ ਨਜ਼ਰ ਆ ਰਹੇ ਹਨ। 

ਨੇਹਾ ਨੇ ਇੰਸਟਾਗ੍ਰਾਮ 'ਤੇ ਵਿਆਹ ਦੇ ਹਰ ਫੰਕਸ਼ਨ ਦੀਆਂ ਤਸਵੀਰਾਂ ਲਗਾਤਾਰ ਸ਼ੇਅਰ ਕੀਤੀਆਂ ਸਨ। ਹਲਦੀ, ਮਹਿੰਦੀ ਤੋਂ ਲੈ ਕੇ ਵਿਆਹ ਤਕ ਦੀ ਹਰ ਇਕ ਫੋਟੋ ਸ਼ੇਅਰ ਕੀਤੀ ਸੀ।  ਹੁਣ ਜੋ ਤਾਜਾ ਤਸਵੀਰਾਂ ਨੇਹਾ ਨੇ ਸ਼ੇਅਰ ਕੀਤੀਆਂ ਹਨ, ਉਨ੍ਹਾਂ ਚ ਉਸਨੇ ਪਿੰਕ ਕਲਰ ਦਾ ਲਹਿੰਗਾ ਪਾਇਆ ਹੋਇਆ ਤੇ ਰੋਹਨ ਨੇ ਵ੍ਹਾਈਟ ਰੰਗ ਦਾ ਸੂਟ ਜਿਸ ਦੇ ਨਾਲ ਉਨ੍ਹਾਂ ਨੇ ਪਿੰਕ ਪੱਗ ਬੰਨ੍ਹੀ ਹੈ। ਨੇਹਾ ਦੇ ਵਿਆਹ ਦੀ ਹਰ ਫੋਟੋ ਬਹੁਤ ਹੀ ਖੂਬਸੂਰਤ ਹੈ।

Have something to say? Post your comment

google.com, pub-6021921192250288, DIRECT, f08c47fec0942fa0

Entertainment

ਸੁਚੇਤਕ ਰੰਗਮੰਚ ਨੇ ਮਨਾਇਆ ਵਿਸ਼ਵ ਰੰਗਮੰਚ ਦਿਵਸ ਮਨਾਇਆ

ਮਹਾਰਾਸ਼ਟਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸਹੁੰ ਚੁੱਕ ਸਮਾਗਮ 'ਚ ਬਾਲੀਵੁੱਡ ਨੇ ਧਮਾਲ ਮਚਾ ਦਿੱਤੀ ਹੈ

ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਹੋਇਆ: ਸੋਮੀ ਅਲੀ

ਦਿਲਜੀਤ ਦੋਸਾਂਝ ਨੇ ਜੈਪੁਰ ਟੂਰ 'ਤੇ ਕਿਹਾ 'ਯੇ ਪਗੜੀ ਹਮਾਰੀ ਸ਼ਾਨ ਹੈ', ਭਾਰਤ ਪ੍ਰਤੀ ਪਿਆਰ ਦਾ ਇਜ਼ਹਾਰ

ਕਪਿਲ ਸ਼ਰਮਾ ਨੇ ਅਜੈ ਦੇਵਗਨ 'ਤੇ ਚੁਟਕੀ ਲਈ ਜੁਹੂ ਪੁਲਿਸ ਸਟੇਸ਼ਨ 'ਚ ਕੁਰਸੀ ਰਾਖਵੀਂ ਰੱਖੀ ਹੋਈ ਹੈ

ਦਿਵਿਆ ਭਾਰਤੀ, ਰਵੀਨਾ ਟੰਡਨ, ਆਇਸ਼ਾ ਜੁਲਕਾ ਨੇ ਪੁਰਾਣੀ ਵੀਡੀਓ 'ਚ 'ਐਕਸਪੋਜ਼ਿੰਗ' ਦੇ ਸੰਕਲਪ ਬਾਰੇ ਗੱਲ ਕੀਤੀ

ਪੌਪ ਸ਼ੋਅ ਮੌਕੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੀ ਦਿਲਕਸ਼ ਰਹੀ ਪੇਸ਼ਕਾਰੀ, ਪੰਜਾਬੀ ਗੀਤਾਂ 'ਤੇ ਖ਼ੂਬ ਨੱਚੇ ਦਰਸ਼ਕ

ਸਿਨੇਮਾਂ ਘਰਾਂ ਵਿੱਚ ਧੂਮਾਂ ਪਾਉਣ ਲਈ ਆ ਰਹੀ ਹੈ ਫਿਲਮ ਜੋੜੀ

ਪੰਜਾਬੀ ਸਿਨਮਾ ਦੇ ਮਾਣ ‘ਚ ਵਾਧਾ ਕਰੇਗੀ ਫ਼ਿਲਮ ‘ਨਿਡਰ’

ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਲਈ ਬੰਬੀਹਾ ਗੈਂਗ ਬਣਾ ਰਿਹਾ ਸੀ ਯੋਜਨਾ