Thursday, February 25, 2021

National

ਭਾਰਤ-ਚੀਨ ਵਿਚਾਲੇ ਉਚ ਪੱਧਰੀ ਗੱਲਬਾਤ ਐਤਵਾਰ ਤੜਕੇ ਦੋ ਵਜੇ ਮੁੱਕੀ

PUNJAB NEWS EXPRESS | February 22, 2021 12:12 PM

ਨਵੀਂ ਦਿੱਲੀ:  ਪੂਰਬੀ ਲੱਦਾਖ ਤੋਂ ਫੌਜਾਂ ਦੀ ਵਾਪਸੀ ਨੂੰ ਹੋਰ ਵਿਸਥਾਰ ਦੇਣ ਲਈ ਭਾਰਤ ਅਤੇ ਚੀਨ ਨੇ ਫੌਜੀ ਗੱਲਬਾਤ ਦੇ 10ਵੇਂ ਗੇੜ ਦੌਰਾਨ ਵਿਆਪਕ ਵਿਚਾਰ-ਵਟਾਂਦਰੇ ਕੀਤੇ। ਗੱਲਬਾਤ ਕਰੀਬ 16 ਘੰਟੇ ਚੱਲੀ। ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ ਅਸਲ ਕੰਟਰੋਲ ਰੇਖਾ ’ਤੇ ਮੋਲਡੋ ਬਾਰਡਰ ਪੁਆਇੰਟ ’ਤੇ ਚੀਨ ਵਾਲੇ ਪਾਸੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਈ 

ਐਤਵਾਰ ਤੜਕੇ 2 ਵਜੇ ਖਤਮ ਹੋਈ। ਸੂਤਰਾਂ ਮੁਤਾਬਕ ਗੱਲਬਾਤ ਦੌਰਾਨ ਪੂਰਬੀ ਲੱਦਾਖ ਦੇ ਹੌਟ ਸਪਰਿੰਗਸ, ਗੋਗਰਾ ਤੇ ਦਪਸਾਂਗ ਵਰਗੇ ਵਿਵਾਦਤ ਬਿੰਦੂਆਂ ਤੋਂ ਫੌਜੀਆਂ ਦੀ ਵਾਪਸੀ ਪ੍ਰਕਿਰਿਆ ਨੂੰ ਅੱਗੇ ਵਧਾਉਣ ’ਤੇ ਧਿਆਨ ਕੇਂਦਰਤ ਕੀਤਾ ਗਿਆ।

Have something to say? Post your comment

National

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਬੇਹਤਰ ਢੰਗ ਨਾਲ ਲਾਗੂ ਕਰਨ ਵਿੱਚ ਜ਼ਿਲਾ ਰੂਪਨਗਰ ਦੇਸ ਭਰ ਵਿੱਚੋਂ ਮੋਹਰੀ: ਸੋਨਾਲੀ ਗਿਰੀ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਮਨਾਇਆ ‘ਪਗੜੀ ਸੰਭਾਲ’ ਦਿਵਸ

ਟੂਲਕਿੱਟ ਮਾਮਲਾ : ਦਿਸ਼ਾ ਦੀ ਜ਼ਮਾਨਤ ’ਤੇ ਫੈਸਲਾ ਮੰਗਲਵਾਰ ਨੂੰ

ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇਲ ਕੀਮਤਾਂ ’ਚ ਵਾਧੇ ਦਾ ਵਿਰੋਧ

ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਸੁਣ ਰਹੇ ਮੋਦੀ : ਪ੍ਰਿਯੰਕਾ ਗਾਂਧੀ

ਰਾਹੁਲ, ਪ੍ਰਿਯੰਕਾ ਗਾਂਧੀ ਮਹਿੰਗਾਈ 'ਤੇ ਮਹਿੰਗਾਈ ਵਰਗੇ ਡਰਾਮੇ ਕਰ ਰਹੇ ਹਨ: ਤਰੁਣ ਚੁੱਘ

ਯੂਥ ਆਫ ਪੰਜਾਬ’ ਮੁਹਿੰਮ ਦਾ ਪਹਿਲਾ ਪੜਾਅ 23 ਫਰਵਰੀ ਤੋਂ : ਚੇਅਰਮੈਨ ਬਿੰਦਰਾ

23 ਫਰਬਰੀ ਪੱਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਹੋਵੇਗਾ : ਜਗਮੋਹਨ ਸਿੰਘ ਪਟਿਆਲਾ

ਦਿਸ਼ਾ ਰਵੀ ਦੀ ਪਟੀਸ਼ਨ ’ਤੇ ਦੋ ਮੀਡੀਆ ਸੰਸਥਾਵਾਂ ਨੂੰ ਨੋਟਿਸ, ਸੁਣਵਾਈ ਅੱਜ

ਦਿੱਲੀ ਅੰਦੋਲਨ : ਸਿਹਤ ਖਰਾਬ ਹੋਣ ਕਾਰਨ ਕਿਸਾਨ ਦੀ ਰਸਤੇ ’ਚ ਮੌਤ