Thursday, October 15, 2026
ਤਾਜਾ ਖਬਰਾਂ
• ਝੋਟਾ ਕਤਲ: ਅਪਰਾਧ ਸਥਾਨ ਨੂੰ ਢਾਹੁਣ ਨਾਲ ਪਰਦਾ ਪਾਉਣ ਦੇ ਦੋਸ਼ ਲੱਗੇ, ਮਾਨ ਸਰਕਾਰ ਅਤੇ ਪੁਲਿਸ ਜਾਂਚ ਦੇ ਘੇਰੇ ਵਿੱਚ  • ਝੋਟਾ ਕਤਲ ਮਾਮਲੇ 'ਤੇ 15 ਅਕਤੂਬਰ ਨੂੰ ਪੰਜਾਬ ਬੰਦ ਨੂੰ ਕਿਸਾਨ ਯੂਨੀਅਨਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਸਮਰਥਨ ਪ੍ਰਾਪਤ  • ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਮੰਦਭਾਗਾ ਦੱਸਿਆ, ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤਿਆਂ 'ਤੇ ਸਵਾਲ ਉਠਾਏ • ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ 78 ਕਰੋੜ ਰੁਪਏ ਦੀ ਜ਼ਮੀਨ ਖਰੀਦੇ ਜਾਣ 'ਤੇ ਈਡੀ ਨੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ • ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤਸਰ ਦੇ ਦੋ ਨੌਜਵਾਨ ਜ਼ਖਮੀ, ਪੰਚਕੂਲਾ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ • ਪਰਵਿੰਦਰ ਝੋਟਾ ਕਤਲ ਕਾਂਡ ਦਾ ਦੋਸ਼ੀ ਰਾਜਸਥਾਨ ਵਿੱਚ ਗ੍ਰਿਫ਼ਤਾਰ; ਪਰਿਵਾਰ ਵੱਲੋਂ ਸੀਬੀਆਈ ਜਾਂਚ ਦੀ ਮੰਗ, ਸਮਰਥਕਾਂ ਵੱਲੋਂ ਪੰਜਾਬ ਬੰਦ ਦਾ ਸੱਦਾ

Punjab

ਕਾਰਗਿੱਲ ਦੇ ਸਹੀਦ ਧਰਮਵੀਰ ਦੀ ਵੀਹਮੀ ਬਰਸੀ ਪ੍ਰਵਾਰ,ਸੈਨਿਕ ਵਿੰਗ ਅਤੇ ਖਤਰੀ ਸਭਾ ਨੇ ਬਹੁਤ ਸਰਧਾ ਅਤੇ ਸਤਿਕਾਰ ਸਹਿਤ ਮੰਨਾਈ-ਇੰਜ ਸਿੱਧੂ

PUNJAB NEWS EXPRESS | May 04, 2021 02:10 PM

ਬਰਨਾਲਾ : ਡੇਰਾ ਬਾਬਾ ਗੋਪੀ ਨਰਾਇਣ ਦੇ ਸਥਾਨ ਤੇ 2001 ਵਿਚ ਕਾਰਗਿੱਲ ਦੀਆਂ ਪਹਾੜੀਆਂ ਤੇ ਪਾਕਿਸਤਾਨੀਆਂ ਵੱਲੋਂ ਦੱਬੀਆਂ ਹੋਈਆਂ ਮਾਇਨਜ ਹੱਮਲੇ ਵਿੱਚ ਬਖਤਗੜ ਪਿੰਡ ਦੇ ਸਹੀਦ ਹੋਏ ਨੋਜਵਾਨ ਧਰਮਵੀਰ ਸਿੰਘ ਦੀ ਵੀਹਮੀ ਬਰਸੀ ਬੜੀ ਸਰਧਾ ਅਤੇ ਸਤਿਕਾਰ ਨਾਲ ਮੰਨਾਈ ਗਈ ਸੀ੍ ਅਖੰਡਪਾਠ ਸਹਿ੍ਬ ਦਾ ਭੋਗ ਪਾਉਣ ਉਪਰੰਤ ਸਹੀਦ ਦੀ ਆਤਮਿਕ ਸਾਤੀ ਲਈ ਅਰਦਾਸ ਕੀਤੀ ਸਹੀਦ ਬੁੱਧੂ ਖਾਨ ਸੌਰੀਆ ਚੱਕਰ ਅਤੇ ਇੰਦਰਜੀਤ ਕੌਰ ਬਖਤਗੜ ਸਹੀਦ ਪ੍ਰਵਾਰਾ ਨੂੰ ਸਨਮਾਨਿਤ ਕੀਤਾ ਆਏ ਪੰਤਵੰਤੀਆ ਨੂੰ ਪ੍ਰਵਾਰ ਵੱਲੋਂ ਸਨਮਾਨਿਤ ਕੀਤਾ ਗਿਆ।

ਨਰਿੰਦਰ ਚੋਪੜਾ ਖਤਰੀ ਸਭਾ ਨੇ ਕਿਹਾ ਕਿ ਸਹੀਦ ਧਰਮਵੀਰ ਨੇ ਖੱਤਰੀ ਭਾਈਚਾਰੇ ਦਾ ਨਾ ਉਚਾ ਕੀਤਾ ਹੈ।ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕੇ ਸਹੀਦ ਧਰਮਵੀਰ ਦੇਸ ਖਾਤਰ ਸਹੀਦੀ ਦਾ ਜਾਮ ਪੀਕੇ ਆਪਣੀ ਜੰਮਣ ਵਾਲੀ ਮਾਤਾ ਸਿਮਲਾ ਦੇਵੀ ਦੀ ਕੁੱਖ ਨੂੰ ਚਾਰ ਚੰਨ ਲਾ ਗਿਆ। ਇੰਜ ਸਿੱਧੂ ਨੇ ਕੈਪਟਨ ਸਰਕਾਰ ਤੋ ਪੁਰਜੋਰ ਮੰਗ ਕੀਤੀ ਕੇ ਧਰਮਵੀਰ ਸਾਦੀ ਸੁਦਾ ਨਹੀ ਸਨ ਉਹ 22 ਸਾਲ ਦੀ ਉਮਰ ਵਿੱਚ ਸਹਾਦਤ ਦਾ ਜਾਮ ਪੀ ਗਏ ਸਨ ਨਾ ਹੀ ਛੋਟਾ ਭਰਾ ਹੈ ਸਰਕਾਰ ਦੇ ਰੂਲਜ਼ ਮੁਤਾਬਿਕ ਇਕ ਸਰਕਾਰੀ ਨੌਕਰੀ ਸਹੀਦ ਦੇ ਭਤੀਜੇ ਜਾ ਭਤੀਜੀ ਨੂੰ ਦਿੱਤੀ ਜਾਵੇ।ਸਹੀਦ ਦੀ ਮਾਤਾ ਨੂੰ ਸੈਨਿਕ ਵਿੰਗ ਵੱਲੋ ਅਤੇ ਖੱਤ੍ਹਰੀ ਸਭਾ ਦੇ ਜਿਲ੍ਹਾ ਪ੍ਰਧਾਨ ਰਿੰਪੀ ਵਰਮਾ ਵੱਲੋ ਸਾਲ ਦੇਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ। ਸੂਬੇਦਾਰ ਸਰਭਜੀਤ ਸਿੰਘ ਸੰਤ ਬੀਬੀ ਕਾਲਾ ਨਰਾਇਣ ਰਾਕੇਸ ਦਾਨੀਆਂ ਰਘਬੀਰ ਪ੍ਕਾਸ ਕੁਲਵੰਤ ਖਤਰੀ ਕੈਪਟਨ ਗੁਰਦੇਵ ਸਿੰਘ ਸੁੱਖੀ ਐਮ ਸੀ ਵਾਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ਚਮਕੌਰ ਸਿੰਘ ਮੱਲੀਆ ਰਾਣਾ ਸਿੰਘ ਫੌਜੀ ਆਦਿ ਹਾਜਰ ਸਨ

Have something to say? Post your comment

google.com, pub-6021921192250288, DIRECT, f08c47fec0942fa0

Punjab

ਝੋਟਾ ਕਤਲ: ਅਪਰਾਧ ਸਥਾਨ ਨੂੰ ਢਾਹੁਣ ਨਾਲ ਪਰਦਾ ਪਾਉਣ ਦੇ ਦੋਸ਼ ਲੱਗੇ, ਮਾਨ ਸਰਕਾਰ ਅਤੇ ਪੁਲਿਸ ਜਾਂਚ ਦੇ ਘੇਰੇ ਵਿੱਚ 

ਝੋਟਾ ਕਤਲ ਮਾਮਲੇ 'ਤੇ 15 ਅਕਤੂਬਰ ਨੂੰ ਪੰਜਾਬ ਬੰਦ ਨੂੰ ਕਿਸਾਨ ਯੂਨੀਅਨਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਸਮਰਥਨ ਪ੍ਰਾਪਤ 

ਗੈਂਗਸਟਰਾਂ 'ਤੇ ਵਾਰ ਦਾ 267ਵਾਂ ਦਿਨ: ਪੰਜਾਬ ਪੁਲਿਸ ਵੱਲੋਂ 522 ਥਾਈਂ ਛਾਪੇਮਾਰੀ; 232 ਕਾਬੂ

ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਮੰਦਭਾਗਾ ਦੱਸਿਆ, ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤਿਆਂ 'ਤੇ ਸਵਾਲ ਉਠਾਏ

ਜੇ ਵਿਰੋਧੀ ਸੱਤਾ ਵਿੱਚ ਆਏ ਤਾਂ ਕਲੀਨਿਕ, ਸਿਹਤ ਯੋਜਨਾ, ਔਰਤਾਂ ਲਈ 1,000 ਰੁਪਏ ਦੀ ਸਹਾਇਤਾ ਅਤੇ ਮੁਫ਼ਤ ਬੱਸ ਸਫ਼ਰ ਬੰਦ ਕਰ ਦੇਣਗੇ - CM ਮਾਨ

ਵਿੱਤ ਮੰਤਰੀ ਚੀਮਾ ਵੱਲੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਹੱਲ ਕਰਨ ਦੇ ਨਿਰਦੇਸ਼; 11 ਯੂਨੀਅਨਾਂ ਨਾਲ ਕੀਤੀਆਂ ਮੀਟਿੰਗਾਂ

ਸਰਹੱਦ-ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਸਬੰਧਤ ਇੱਕ ਔਰਤ ਸਮੇਤ ਦੋ ਸੰਚਾਲਕ ਕਾਬੂ; 7.8 ਕਿਲੋ ਹੈਰੋਇਨ ਬਰਾਮਦ

ਪੰਜਾਬ ਵਿੱਚ 154 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ - ਮੁੱਖ ਮੰਤਰੀ ਭਗਵੰਤ ਮਾਨ

ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ: ਸਕੂਲਾਂ ਦੇ 5.5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਸਕੂਲ ਪੱਧਰੀ ਮੁਕਾਬਲਿਆਂ ‘ਚ ਲਿਆ ਹਿੱਸਾ: ਸੌਂਦ

ਪਰਮਿੰਦਰ ਝੋਟੇ ਦੇ ਕਤਲ ਮਾਮਲੇ 'ਤੇ CM ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ