ਚੰਡੀਗੜ੍ਹ, 6 ਮਈ : ਪੰਜਾਬ ਸਰਕਾਰ ਵੱਲੋਂ 2 IAS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਨਾਂ ਚੋਂ ਡੀਸੀ ਮਿਸ ਪੂਨਮਦੀਪ ਕੌਰ ਨੂੰ ਸੰਗਰੂਰ ਅਤੇ ਰਾਹੁਲ ਚਾਬਾ ਨੂੰ ਫਰੀਦਕੋਟ ਦਾ ਡੀਸੀ ਲਗਾ ਦਿੱਤਾ ਹੈ। ਦੱਸ ਦਈਏ ਕਿ ਦੋਵਾਂ ਡੀਸੀਆਂ ਦਾ ਤਬਾਦਲਾ ਇਕ-ਦੂਜੇ ਦੀ ਥਾਂ 'ਤੇ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਿਸ ਪੂਨਮਦੀਪ ਕੌਰ ਫਰੀਦਕੋਟ ਅਤੇ ਰਾਹੁਲ ਚਾਬਾ ਸੰਗਰੂਰ ਦੇ ਡੀਸੀ ਸਨ। ਦੇਖੋ ਲਿਸਟ........