Monday, March 01, 2021

Regional

ਈਡੀ ਵੱਲੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਖ਼ਿਲਾਫ਼ ਚਾਰਜਸੀਟ ਦਾਇਰ

PUNJAB NEWS EXPRESS | February 17, 2021 12:27 PM

ਪੰਚਕੂਲਾ: ਪੰਚਕੂਲਾ ਜ਼ਮੀਨ ਘਪਲੇ ਦੇ ਮਾਮਲੇ ਵਿੱਚ ਈਡੀ ਨੇ ਹਰਿਆਣਾ ਦੇ ਸਾਬਕਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਚਾਰਜਸੀਟ ਦਾਇਰ ਕੀਤੀ ਹੈ।
ਭੁਪਿੰਦਰ ਹੁੱਡਾ ਤੋਂ ਇਲਾਵਾ ਈਡੀ ਨੇ ਚਾਰਜਸ਼ੀਟ ਵਿਚ 21 ਹੋਰ ਲੋਕਾਂ ਦੇ ਨਾਮ ਵੀ ਸ਼ਾਮਲ ਕੀਤੇ ਹਨ। ਚਾਰਜਸੀਟ ਵਿਚ 4 ਸਾਬਕਾ ਆਈਏਐਸ ਅਧਿਕਾਰੀ ਵੀ ਸ਼ਾਮਲ ਹਨ। ਇਹ ਕੇਸ 30 ਕਰੋੜ ਰੁਪਏ ਦੇ 14 ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਨਾਲ ਸਬੰਧਤ ਹੈ।

ਇਹ ਦੋਸ਼ ਲਗਾਇਆ ਗਿਆ ਹੈ ਕਿ 2013 ਵਿੱਚ ਇਹ ਪਲਾਟ ਹੁੱਡਾ ਦੇ ਨੇੜੇ ਦੇ ਲੋਕਾਂ ਨੂੰ ਅਲਾਟ ਕੀਤੇ ਗਏ ਸਨ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਰਿਆਣਾ ਸਹਿਰੀ ਵਿਕਾਸ ਅਥਾਰਟੀ (ਹੁੱਡਾ) ਦੇ ਸਾਬਕਾ ਕਾਰਜਕਾਰੀ ਚੇਅਰਮੈਨ ਭੁਪਿੰਦਰ ਸਿੰਘ ਹੁੱਡਾ ਅਤੇ ਚਾਰ ਸੇਵਾਮੁਕਤ ਆਈਏਐੱਸ ਅਧਿਕਾਰੀਆਂ ਧਰਮਪਾਲ ਸਿੰਘ ਨਾਗਲ (ਸਾਬਕਾ ਮੁੱਖ ਪ੍ਰਸਾਸਕ, ਹੁੱਡਾ), ਸੁਰਜੀਤ ਸਿੰਘ (ਸਾਬਕਾ ਪ੍ਰਸਾਸਕ, ਹੁੱਡਾ), ਸੁਭਾਸ ਚੰਦਰ ਕਾਂਸਲ (ਹੂਡਾ ਦੇ ਸਾਬਕਾ ਮੁੱਖ ਵਿੱਤੀ ਕੰਟਰੋਲਰ) ਅਤੇ ਨਰਿੰਦਰ ਸਿੰਘ ਸੋਲੰਕੀ (ਹੂਡਾ, ਫਰੀਦਾਬਾਦ ਦੇ ਸਾਬਕਾ ਜ਼ੋਨਲ ਪ੍ਰਸ਼ਾਸਕ) ਨੇ ਬੇਨਿਯਮੀਆਂ ਕੀਤੀਆਂ।

Have something to say? Post your comment

Regional

ਹਰਿਆਣਾ ਦੇ ਇੱਕ ਆਈਏਐਸ ਅਧਿਕਾਰੀ ਦਾ ਤਬਾਦਲਾ

ਭਾਜਪਾ ਰਾਜ ’ਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ : ਰਾਣਾ

ਪੰਚਕੂਲਾ: ਕਿਸਾਨਾਂ ਵੱਲੋਂ ਰੇਲਵੇ ਲਾਈਨ ’ਤੇ ਜ਼ੋਰਦਾਰ ਪ੍ਰਦਰਸ਼ਨ

ਕਿਸਾਨ ਅੰਦੋਲਨ : ਸ਼ਹਿਰ ’ਚ ਟਰੈਕਟਰਾਂ ਦਾ ਦਾਖ਼ਲਾ ਬੰਦ

ਬਰਡ ਫਲੂ ਦਾ ਖ਼ਤਰਾ : ਰਾਏਪੁਰਰਾਣੀ ਵਿਖੇ 8ਵੇਂ ਦਿਨ ਵੀ ਮੁਰਗੀਆਂ ਮਾਰਨ ਦੇ ਕੰਮ ’ਚ ਤੇਜ਼ੀ

ਹਰਿਆਣਾ ’ਚ ਖੱਟਰ ਦੇ ਵਿਰੋਧ ਦਾ ਮਾਮਲਾ : 900 ਲੋਕਾਂ ਖ਼ਿਲਾਫ਼ ਕੇਸ ਦਰਜ

ਹਰਿਆਣਾ ਸਰਕਾਰ ਵਲੋਂ ਅਰਜੁਨ, ਦੋਣਾਚਾਰਿਆ, ਭੀਮ ਤੇ ਧਿਆਨ ਚੰਦ ਐਵਾਰਡੀਆਂ ਦੀ ਸਨਮਾਨ ਰਕਮ ’ਚ ਵਾਧਾ

ਖੱਟਰ ਸਰਕਾਰ ਨੂੰ ਇੱਕ ਹੋਰ ਝਟਕਾ, ਜਜਪਾ ਵਿਧਾਇਕ ਨੇ ਛੱਡਿਆ ਸਾਥ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਸਾਬਕਾ ਡਿਪਟੀ ਮੁੱਖ ਮੰਤਰੀ ਡਾ. ਮੰਗਲ ਸੈਨ ਨੂੰ ਸ਼ਰਧਾਂਜਲੀ

ਚੰਡੀਗੜ੍ਹ : ਖੱਟਰ ਦੀ ਰਿਹਾਇਸ਼ ਘੇਰਨ ਗਏ ਯੂਥ ਕਾਂਗਰਸੀ ਵਰਕਰਾਂ 'ਤੇ ਪਾਣੀ ਦੀਆਂ ਬੁਛਾੜਾਂ