Saturday, August 15, 2026

World

ਹਾਲਟਨ ਰੀਜ਼ਨਲ ਪੁਲਿਸ ਵੱਲੋ ਨਸ਼ਿਆ ਦੀ ਵੱਡੀ ਖੇਪ ਬਰਾਮਦ, ਚਾਰ ਪੰਜਾਬੀ ਹੋਏ ਚਾਰਜ਼

PUNJAB NEWS EXPRESS | April 11, 2021 05:05 PM
ਟੋਰਾਂਟੋ ਕੈਨੇਡਾ ਦੇ ਸੂਬੇ ੳਨਟਾਰੀਉ ਦੀ ਹਾਲਟਨ ਰੀਜ਼ਨਲ ਪੁਲਿਸ ਵੱਲੋ ਨਸ਼ਿਆ ਦੀ ਵੱਡੀ ਖੇਪ, ਕਰੰਸੀ , ਹਥਿਆਰ ਤੇ ਹੋਰ ਸਾਮਾਨ ਨਾਲ ਪੰਜ ਜਣੇ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਨੇ 1, 139, 423 ਡਾਲਰ ਨਕਦ, 17 ਕਿਲੋਗ੍ਰਾਮ ਕੋਕੀਨ, 3 ਕਿਲੋਗ੍ਰਾਮ ਫੈਂਟਨੈਲ, 1 ਕਿਲੋਗ੍ਰਾਮ ਐਮਡੀਐਮਏ (ਐਕਸਟੀਸੀ), ਇੱਕ ਲੋਡ .357 ਮੈਗਨਮ ਹੈਂਡਗਨ, ਇੱਕ 2021 ਮਰਸੀਡੀਜ਼ ਬੈਂਜ ਏਐਮਜੀ, ਇੱਕ 2016 ਹੌਂਡਾ ਓਡੀਸੀ ਅਤੇ ਤਿੰਨ ਰੋਲੇਕਸ ਘੜੀਆਂ ਜ਼ਬਤ ਕੀਤੀਆਂ ਹਨ, ਬਰਾਮਦ ਕੀਤੇ ਸਾਮਾਨ ਦੀ ਕੁੱਲ ਕੀਮਤ ਢਾਈ ਮਿਲੀਅਨ ਡਾਲਰ ਬਣਦੀ ਹੈ।
 
ਪੁਲਿਸ ਵੱਲੋ ਕੁੱਲ ਪੰਜ ਜਣੇ ਗ੍ਰਿਫਤਾਰ ਤੇ ਚਾਰਜ਼ ਕੀਤੇ ਹਨ, ਗ੍ਰਿਫਤਾਰ ਹੋਣ ਵਾਲਿਆ ਵਿੱਚ ਮਿਸੀਸਾਗਾ ਦੇ 44 ਸਾਲਾ ਅਜਮੇਰ ਸਿੰਘ, ਮਿਸੀਸਾਗਾ ਦਾ 44 ਸਾਲਾ ਪਰਮਿੰਦਰ ਗਰੇਵਾਲ, ਟੋਰਾਂਟੋ ਦਾ 47 ਸਾਲਾ ਕਲਿੰਟਨ ਵੈਲੇਨਟਾਈਨ, ਕੈਲੇਡਨ ਦਾ 31 ਸਾਲਾ ਸਵਰਾਜ ਸਿੰਘ ਅਤੇ ਕੈਲੇਡਨ ਦਾ 32 ਸਾਲਾ ਕਰਨ ਦੇਵ ਸ਼ਾਮਲ ਹਨ। ਪੁਲਿਸ ਨੇ ਹੈਮਿਲਟਨ, ਸਟੋਨੀ ਕ੍ਰੀਕ, ਓਕਵਿਲ, ਮਿਸੀਸਾਗਾ, ਬੋਲਟਨ ਅਤੇ ਟੋਰਾਂਟੋ ਵਿੱਚ ਸਰਚ ਵਾਰੰਟ ਲਏ ਸਨ ਜਿਸ ਵਿੱਚ ਇਹ ਬਰਾਮਦਗੀ ਹੋਈ ਹੈ।

Have something to say? Post your comment

google.com, pub-6021921192250288, DIRECT, f08c47fec0942fa0

World

ਜੇ ਹੁਣ H-1B ਵੀਜ਼ਾ ਵਾਲਿਆਂ ਦੀ ਗਈ ਨੌਕਰੀ ਤਾਂ ਛੱਡਣਾ ਪਵੇਗਾ ਅਮਰੀਕਾ !

ਜੰਗ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਮੇਨੀ ਦਾ ਪਹਿਲਾ ਵੀਡੀਓ ਆਇਆ

ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਰੱਖਿਆ ਸਮਝੌਤੇ 'ਤੇ ਕੀਤੇ ਦਸਤਖਤ: ਕਿਸੇ ਇੱਕ ਦੇਸ਼ 'ਤੇ ਹਮਲਾ ਤਿੰਨਾਂ 'ਤੇ ਮੰਨਿਆ ਜਾਵੇਗਾ

ਅਮਰੀਕਾ ਵਿੱਚ 'ਬਰਥ-ਟੂਰਿਜਮ' 'ਤੇ ਪਾਬੰਦੀ: ਹੁਣ ਵਿਦੇਸ਼ੀਆਂ ਦੇ ਪੈਦਾ ਹੋਏ ਬੱਚਿਆਂ ਨੂੰ ਨਹੀਂ ਮਿਲੇਗੀ ਨਾਗਰਿਕਤਾ

ਯਮਨ ਅਤੇ ਸਾਊਦੀ ਅਰਬ ‘ਤੇ ਹੂਤੀ ਬਾਗੀਆਂ ਦਾ ਹਮਲਾ: ਯਮਨ ਦੇ 58 ਸੈਨਿਕਾਂ ਦੀ ਮੌਤ

ਥਾਈਲੈਂਡ 'ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਦਾਦਾ-ਦਾਦੀ ਤੋਂ ਬਾਅਦ ਸਕੂਲ ਜਾ ਕੇ ਛੇ ਜਣੇ ਹੋ ਕੀਤੇ ਹਲਾਕ

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ

SpaceX ਦਾ 4 ਹਜ਼ਾਰ ਕਿਲੋ ਵਜ਼ਨੀ ਰਾਕੇਟ ਚੰਦਰਮਾ ਨਾਲ ਟਕਰਾਇਆ

NAPA ਨੇ ਪਾਕਿਸਤਾਨ ਵਿੱਚ ਸਿੱਖ ਦੁਕਾਨਦਾਰ 'ਤੇ ਹਮਲੇ ਦੀ ਨਿੰਦਾ ਕੀਤੀ, ਘੱਟ ਗਿਣਤੀਆਂ ਲਈ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਅਪੀਲ ਕੀਤੀ

ਸਮੁੰਦਰ 'ਚ ਜਾ ਰਹੇ ਜਹਾਜ਼ ਨੂੰ ਲੱਗੀ ਅੱਗ, 5 ਮੌਤਾਂ, ਜਾਨ ਬਚਾਉਣ ਲਈ ਲੋਕਾਂ ਨੇ ਸਮੁੰਦਰ 'ਚ ਮਾਰੀ ਛਾਲ