ਚੰਡੀਗੜ੍ਹ 13 ਮਈ 2026: ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਚੱਲ ਰਹੀਆਂ ਨਗਰ ਨਿਗਮ ਆਮ ਚੋਣਾਂ, 2026 ਵਿੱਚ ਨਾਮਜ਼ਦਗੀਆਂ ਦੇ ਪਹਿਲੇ ਦਿਨ ਯਾਨੀ 13/05/2026 ਨੂੰ ਕੁੱਲ 10 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
*ਸਥਾਨਕ ਸੰਸਥਾ ਦਾ ਨਾਮ*---- *ਪ੍ਰਾਪਤ ਨਾਮਜ਼ਦਗੀਆਂ ਦੀ ਗਿਣਤੀ*
*ਨਗਰ ਪੰਚਾਇਤ ਕੋਟ ਈਸੇ ਖਾਂ*--- 3
*ਨਗਰ ਪ੍ਰੀਸ਼ਦ ਜ਼ੀਰਾ*---- 5
*ਨਗਰ ਪ੍ਰੀਸ਼ਦ ਮਾਲੇਰਕੋਟਲਾ*--- 1
*ਨਗਰ ਪੰਚਾਇਤ ਭਿੱਖੀਵਿੰਡ*----- 1
ਕੁੱਲ----- 10