Monday, April 29, 2024

ਅਨਲਾਕ-5

ਅਨਲਾਕ-5 ਦੇ ਦਿਸ਼ਾ ਨਿਰਦੇਸ਼ 30 ਨਵੰਬਰ ਤੱਕ ਰਹਿਣਗੇ ਜਾਰੀ

ਨਵੀਂ ਦਿੱਲੀ:ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਸਥਿਤੀ ਹੁਣ ਹੌਲੀ-ਹੌਲੀ ਕੰਟਰੋਲ 'ਚ ਆ ਰਹੀ ਹੈ । ਭਾਰਤ 'ਚ ਤਿੰਨ ਮਹੀਨੇ ਬਾਅਦ ਪਹਿਲੀ ਵਾਰ ਇਕ ਦਿਨ 'ਚ ਕੋਰੋਨਾ ਦੇ ਨਵੇਂ ਮਾਮਲੇ 40 ਹਜ਼ਾਰ ਤੋਂ ਘੱਟ ਸਾਹਮਣੇ ਆਏ ਹਨ, ਉੱਥੇ ਹੀ ਇਸ ਦੌਰਾਨ ਮ੍ਰਿਤਕਾਂ ਦੀ ਗਿਣਤੀ ਵੀ 500 ਤੋਂ ਘੱਟ ਰਹੀ ।

ਪੰਜਾਬ ਸਰਕਾਰ ਨੇ ਭਾਰਤ ਸਰਕਾਰ ਵਲੋਂ ਜਾਰੀ ਅਨਲਾਕ -5 ਸਬੰਧੀ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਯਾਤਰੀਆਂ ਸਬੰਧੀ ਹੁਕਮ ਲਏ ਵਾਪਸ

ਚੰਡੀਗੜ:ਪੰਜਾਬ ਸਰਕਾਰ ਨੇ ਸੂਬੇ ਵਿੱਚ ਹਵਾਈ, ਰੇਲ ਜਾਂ ਸੜਕ ਰਾਹੀਂ ਦਾਖ਼ਲ ਹੋਣ ਵਾਲੇ ਯਾਤਰੀਆਂ ਦੇ ਪ੍ਰਬੰਧਨ ਸਬੰਧੀ ਮਿਆਰੀ ਸੰਚਾਲਨ ਪ੍ਰਣਾਲੀ (ਐਸ.ਓ.ਪੀ) 3 ਜੁਲਾਈ ,2020 ਨੂੰ ਜਾਰੀ ਕੀਤੀ ਸੀ। ਇਹ ਹੁਕਮ ਹੁਣ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵਲੋਂ 30 ਸਤੰਬਰ,2020 ਨੂੰ ਜਾਰੀ ਕੀਤੇ ਅਨਲਾਕ-5 ਸਬੰਧੀ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਵਾਪਸ ਲੈ ਲਏ ਹਨ।

google.com, pub-6021921192250288, DIRECT, f08c47fec0942fa0