Tuesday, June 30, 2026
ਤਾਜਾ ਖਬਰਾਂ
ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ'ਆਪ' ਸਰਕਾਰ ਦੇ ‘ਬਿਜਲੀ ਸਰਪਲੱਸ’ ਦੇ ਦਾਅਵਿਆਂ ਦੀ ਨਿਕਲੀ ਫੂਕ: ਕੇਵਲ ਸਿੰਘ ਢਿੱਲੋਂਪੰਜਾਬ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਅਤੇ ਸੰਵਿਧਾਨਕ ਸੰਕਟ ਵਿੱਚੋਂ ਲੰਘ ਰਿਹਾ ਹੈ : ਕੇਵਲ ਸਿੰਘ ਢਿੱਲੋਂਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦੇਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ ਦਾ ਬਚਪਨ ਬਚਾਇਆ : ਡਾ. ਬਲਜੀਤ ਕੌਰਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ

National

ਦੇਸ਼ ਦੀ ਪਹਿਲੀ ਸਰਕਾਰੀ ਕੈਬ ਸੇਵਾ 'ਭਾਰਤ ਟੈਕਸੀ' ਲਾਂਚ

ਪੰਜਾਬ ਨਿਊਜ਼ ਐਕਸਪ੍ਰੈੱਸ | June 29, 2026 03:13 PM

ਗੁਜਰਾਤ, 29 ਜੂਨ: ਦੇਸ਼ ਦੀ ਪਹਿਲੀ ਸਰਕਾਰੀ ਕੈਬ ਸੇਵਾ 'ਭਾਰਤ ਟੈਕਸੀ' ਸੇਵਾ ਗੁਜਰਾਤ ਵਿੱਚ ਸ਼ੁਰੂ ਕੀਤੀ ਗਈ ਹੈ। 27 ਜੂਨ ਨੂੰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਵਿੱਚ ਭਾਰਤ ਟੈਕਸੀ ਸੇਵਾ ਸ਼ੁਰੂ ਕੀਤੀ। ਇਹ ਭਾਰਤ ਦਾ ਪਹਿਲਾ ਜ਼ੀਰੋ-ਕਮਿਸ਼ਨ ਰਾਈਡ-ਹੇਲਿੰਗ ਪਲੇਟਫਾਰਮ ਹੈ, ਜਿੱਥੇ ਡਰਾਈਵਰ ਸਿਰਫ਼ ਮੈਂਬਰਸ਼ਿਪ ਫੀਸ ਅਦਾ ਕਰਨਗੇ ਹਨ ਅਤੇ ਪੂਰਾ ਕਿਰਾਇਆ ਆਪਣੇ ਕੋਲ ਰੱਖਣਗੇ ਹਨ।

ਪਹਿਲੇ ਪੜਾਅ ਵਿੱਚ, ਇਸਨੂੰ ਗੁਜਰਾਤ ਦੇ 14 ਵੱਡੇ ਸ਼ਹਿਰਾਂ ਵਿੱਚ ਸ਼ੁਰੂ ਕੀਤਾ ਗਿਆ ਹੈ। ਭਾਰਤ ਟੈਕਸੀ ਨੂੰ ਸਹਿਕਾਰਤਾ ਮੰਤਰਾਲੇ ਅਤੇ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ (NeGD) ਦੁਆਰਾ ਸਾਂਝੇ ਤੌਰ 'ਤੇ ਵਿਕਸਤ ਕੀਤਾ ਗਿਆ ਹੈ, ਜਿਸਦਾ ਥੀਮ "ਸਾਰਥੀ ਹੀ ਮਾਲਿਕ" ਹੈ। ਇਸ ਪਲੇਟਫਾਰਮ ਰਾਹੀਂ ਕੈਬ, ਆਟੋ ਅਤੇ ਬਾਈਕ ਟੈਕਸੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਡਰਾਈਵਰਾਂ ਨੂੰ ਬੀਮਾ, ਕਰਜ਼ੇ ਅਤੇ ਪੈਨਸ਼ਨ ਵਰਗੇ ਸਹਿਕਾਰੀ ਲਾਭਾਂ ਤੱਕ ਪਹੁੰਚ ਪ੍ਰਦਾਨ ਕਰਨ ਦੀਆਂ ਵੀ ਯੋਜਨਾਵਾਂ ਹਨ।

Have something to say? Post your comment

google.com, pub-6021921192250288, DIRECT, f08c47fec0942fa0

National

ਕਸ਼ਮੀਰੀ ਪੰਡਿਤ ਨਰਸ ਅਗਵਾ-ਕਤਲ ਮਾਮਲਾ: 36 ਸਾਲਾਂ ਬਾਅਦ ਚਾਰਜਸ਼ੀਟ ਦਾਖਲ

ਅਹਿਮਦਾਬਾਦ ਤੋਂ ਮੁੰਬਈ ਜਾ ਰਹੀ ਫਲਾਈਟ 'ਚ 3 ਸਾਲਾ ਬੱਚਾ ਹੋਇਆ ਬੇਹੋਸ਼, ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਲੈਂਡਿੰਗ ਦੌਰਾਨ ਸਪਾਈਸਜੈੱਟ ਦੀ ਉਡਾਣ ਦਾ ਟਾਇਰ ਫਟਿਆ, ਜਹਾਜ਼ 'ਚ 150 ਯਾਤਰੀ ਸਵਾਰ

ਸਾਢੇ ਤਿੰਨ ਸਾਲ ਦਾ ਬੱਚਾ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ

ਕਈ ਦਿਨਾਂ ਦੀ ਗਿਰਾਵਟ ਤੋਂ ਬਾਅਦ ਮੁੜ ਅਸਮਾਨੀ ਚੜ੍ਹੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ

ਜਹਾਜ਼ ਹੁਣ ਘੱਟ ਵਿਜ਼ੀਵੀਲਟੀ ਵਿੱਚ ਵੀ ਸੁਰੱਖਿਅਤ ਢੰਗ ਨਾਲ ਕਰਨਗੇ ਲੈਂਡ, ਸਵਦੇਸ਼ੀ ਗਗਨ ਸਿਸਟਮ ਦਾ ਸਫਲ ਪ੍ਰੀਖਣ

3 ਸਾਲਾ ਬੱਚੀ ਨਾਲ ਬਲਾਤਕਾਰ-ਕਤਲ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ

ਭਾਰਤ ਵਿੱਚ 15 ਵਿਦੇਸ਼ੀ ਯੂਨੀਵਰਸਿਟੀਆਂ ਨੂੰ ਕੈਂਪਸ ਖੋਲ੍ਹਣ ਦੀ ਮਿਲੀ ਪ੍ਰਵਾਨਗੀ

ਮਹਾਰਾਸ਼ਟਰ 'ਚ TET ਪੇਪਰ ਹੋਇਆ ਲੀਕ

ਹਜ਼ੂਰ ਸਾਹਿਬ ਬਿੱਲ ਵਿਵਾਦ: ਇੱਕ ਵਾਰ ਫੇਰ ਪਿੱਛੇ ਹਟੀ ਮਹਾਰਾਸ਼ਟਰ ਸਰਕਾਰ