Monday, March 01, 2021

World

ਸਾਰੇ ਹੁੰਮ ਹੁਮਾ ਕੇ ਪੁੱਜੋ ਕੈਲੇਫ਼ੋਰਨੀਆ ਵਾਲ਼ਿਓ

PUNJAB NEWS EXPRESS | February 20, 2021 08:42 AM

 ਕੈਲੇਫ਼ੋਰਨੀਆ: ਹਰਿਆਣਵੀ ਨੌਜਵਾਨ ਨਵਦੀਪ ਸਿੰਘ, ਰਾਕੇਸ਼ ਟਿਕੈਤ ਅਤੇ ਸ ਹਰਦੀਪ ਸਿੰਘ ਡਿਬਡਿਬਾ ਵੀਡੀਓ ਕਾਲ ਰਾਹੀਂ ਹੋਣਗੇ ਹਾਜ਼ਿਰ !
ਚੁਣੇ ਹੋਏ ਅਮਰੀਕਨ ਲੀਡਰ ਸਾਡੀ ਆਵਾਜ਼ ਬਣਨ ਲਈ ਖ਼ੁਦ ਹਾਜ਼ਰੀ ਭਰ ਰਹੇ ਹਨ I
ਦੀਪ ਸਿੱਧੂ ਤੇ ਬਾਕੀ ਤਸੀਹੇ ਝੱਲ ਰਹੇ ਵੀਰਾਂ ਭੈਣਾਂ ਦੇ ਹੱਕਾਂ ਦੀ ਆਵਾਜ਼ ਬਣਨ ਲਈ ਤੇ ਮੋਰਚੇ ਨੂੰ ਬਣਦੀ ਤਾਕਤ ਦੇਣ ਲਈ ਕੈਲੇਫ਼ੋਰਨੀਆ ਵਿੱਚ ਵੀ ਮਹਾਂ ਪੰਚਾਇਤ ਹੋ ਰਹੀ ਹੈ ..
ਸਾਰੀ ਕੈਲੇਫ਼ੋਰਨੀਆ ਇਕੱਠੀ ਹੋ ਰਹੀ ਹੈ ਕੱਲ ਸ਼ਨੀਵਾਰ ਨੂੰ ਅਸੀਂ ਬਿੱਲ ਵੀ ਰੱਦ ਕਰਾਉਣੇ ਹਨ ਪਰ ਸਾਡੇ ਹੀਰੇ ਜੇਲ੍ਹਾਂ ਵਿੱਚ ਨਹੀਂ ਸੜਨ ਦੇਣੇ !

Have something to say? Post your comment

World

ਇਟਲੀ ’ਚ ਹੋਏ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਮੋਦੀ ਤੇ ਬਾਇਡਨ ਵੱਲੋਂ ਦਹਿਸ਼ਤਵਾਦ ਨੂੰ ਖਤਮ ਕਰਨ ’ਤੇ ਜ਼ੋਰ

ਮਿਆਂਮਾਰ 'ਚ ਤਖਤਾਪਲਟ ਤੋਂ ਬਾਅਦ ਅਮਰੀਕਾ ਨੇ ਲਗਾਈਆਂ ਪਾਬੰਦੀਆਂ

ਮੋਦੀ ਤੇ ਬਾਇਡਨ ਵੱਲੋਂ ਦਹਿਸ਼ਤਵਾਦ ਨੂੰ ਖਤਮ ਕਰਨ ’ਤੇ ਜ਼ੋਰ

ਟਰੂਡੋ ਦੇ ਸਟੈਂਡ ’ਤੇ ਭਾਰਤ ਦੀ ਚੇਤਾਵਨੀ

ਚੀਨ ਦੇ ਵਿਸਤਾਰਵਾਦੀ ਏਜੰਡੇ ਦੇ ਮੁਕਾਬਲੇ ਲਈ ਭਾਰਤ ਨੂੰ ਸਪੱਸ਼ਟ ਨੀਤੀ ਤੇ ਫੌਜੀ ਤਾਕਤ ’ਚ ਵਾਧੇ ਦੀ ਲੋੜ: ਕੈਪਟਨ ਅਮਰਿੰਦਰ ਸਿੰਘ

ਬਾਈਡਨ ਨੇ ਟ੍ਰਾਂਸਜੈਂਡਰ ਸੈਨਿਕਾਂ 'ਤੇ ਟਰੰਪ ਦੁਆਰਾ ਲਗਾਈ ਰੋਕ ਹਟਾਈ : ਵ੍ਹਾਈਟ ਹਾਊਸ

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਦਿੱਤੀ ਗਣਤੰਤਰ ਦਿਵਸ ਦੀ ਵਧਾਈ, ਕਿਹਾ : ਛੇਤੀ ਆਵਾਂਗੇ ਭਾਰਤ

ਭਾਰਤ ਨੂੰ ਇੱਕ ਸੱਚਾ ਮਿੱਤਰ ਦੱਸਦਿਆਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਗਣਤੰਤਰ ਦਿਵਸ ਦੀ ਵਧਾਈ

ਭਾਰਤ-ਚੀਨ : 16 ਘੰਟੇ ਚੱਲੀ ਫੌਜੀ ਗੱਲਬਾਤ, ਭਾਰਤ ਨੇ ਸਪੱਸ਼ਟ ਕਿਹਾ : ਪੂਰੀ ਤਰ੍ਹਾਂ ਪਿੱਛੇ ਹੱਟਣਾ ਹੋਵੇਗਾ